top of page

ਪਾਠਕ੍ਰਮ (ਸਿਲੇਬਸ)

ਪੰਜਾਬੀ ਉਲੰਪਿਆਡ ਦੇ ਸਿਲੇਬਸ ਨੂੰ ਸੰਬੰਧਿਤ ਜਮਾਤਾਂ ਦੇ ਪਾਠਕ੍ਰਮ ਨਾਲ ਮੇਲ ਖਾਂਦਾ ਬਣਾਇਆ ਗਿਆ ਹੈ।

ਜਮਾਤ- ਪਹਿਲੀ ਅਤੇ ਦੂਜੀ

1. ਪੰਜਾਬੀ ਵਰਨਮਾਲਾ 2. ਤਸਵੀਰਾਂ ਆਧਾਰਿਤ ਪ੍ਰਸ਼ਨ

3. ਗਣਿਤ ਆਧਾਰਿਤ ਪ੍ਰਸ਼ਨ

ਜਮਾਤ- ਤੀਜੀ, ਚੌਥੀ ਅਤੇ ਪੰਜਵੀਂ

1. ਭਾਸ਼ਾ 2. ਵਿਆਕਰਨ 3. ਲਗਾਂ ਅਤੇ ਲਗਾਖ਼ਰ 4. ਸ਼ਬਦ ਬੋਧ 5. ਨਾਂਵ 6. ਲਿੰਗ 7. ਵਚਨ 8. ਪੜਨਾਂਵ 9. ਵਿਸ਼ੇਸ਼ਣ 10. ਕਿਰਿਆ ਅਤੇ ਕਾਲ 11. ਕਿਰਿਆ ਵਿਸ਼ੇਸ਼ਣ 12. ਵਿਰੋਧੀ ਸ਼ਬਦ 13. ਸਮਾਨਾਰਥਕ ਸ਼ਬਦ 14. ਵਾਕ ਬੋਧ 15. ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 16. ਮੁਹਾਵਰੇ 17. ਅਣਡਿੱਠਾ ਪੈਰ੍ਹਾ 18. ਗੁਰੂ ਸਾਹਿਬਾਨ 19. ਪੰਜਾਬ ਦੇ ਮੇਲੇ ਅਤੇ ਤਿਉਹਾਰ 20. ਅੰਕ,ਦੇਸੀ ਮਹੀਨੇ,ਦਿਨ

ਜਮਾਤ – ਛੇਵੀਂ, ਸੱਤਵੀਂ ਅਤੇ ਅੱਠਵੀਂ

1. ਭਾਸ਼ਾ ਅਤੇ ਵਿਆਕਰਨ 2. ਅੱਖਰ ਬੋਧ 3. ਲਗਾਂ ਅਤੇ ਲਗਾਖ਼ਰ 4. ਸ਼ਬਦ ਬੋਧ 5. ਨਾਂਵ 6. ਲਿੰਗ 7. ਵਚਨ

8. ਪੜਨਾਂਵ 9. ਵਿਸ਼ੇਸ਼ਣ 10. ਕਿਰਿਆ 11. ਕਾਲ 12. ਕਿਰਿਆ ਵਿਸ਼ੇਸ਼ਣ 13. ਸੰਬੰਧਕ,ਯੋਜਕ,ਵਿਸਮਿਕ 14. ਵਿਸਰਾਮ ਚਿੰਨ੍ਹ 15. ਅਗੇਤਰ-ਪਿਛੇਤਰ 6. ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ 17. ਵਿਰੋਧੀ ਸ਼ਬਦ, ਸਮਾਨਾਰਥਕ ਸ਼ਬਦ 18. ਵਾਕ ਬੋਧ 19. ਮੁਹਾਵਰੇ 20. ਗੁਰੂ ਸਾਹਿਬਾਨ 21. ਪੰਜਾਬ ਦਾ ਇਤਿਹਾਸ

ਜਮਾਤ – ਨੌਂਵੀਂ, ਦਸਵੀਂ, ਗਿਆਰ੍ਹਵੀਂ ਅਤੇ ਬਾਰਵੀਂ

1. ਪੰਜਾਬੀ ਭਾਸ਼ਾ 2. ਵਿਆਕਰਨ 3. ਲਗਾਂ ਅਤੇ ਲਗਾਖ਼ਰ

4. ਸ਼ਬਦ ਬੋਧ 5. ਨਾਂਵ 6. ਕਾਰਕ 7. ਪੜਨਾਂਵ 8. ਵਿਸ਼ੇਸ਼ਣ

9. ਕਿਰਿਆ 10. ਕਿਰਿਆ-ਵਿਸ਼ੇਸ਼ਣ 11. ਕਾਲ 12. ਸੰਬੰਧਕ 13. ਯੋਜਕ 14. ਵਿਸਮਿਕ 15. ਅਗੇਤਰ-ਪਿਛੇਤਰ 16. ਵਚਨ 17. ਲਿੰਗ 18. ਵਿਸਰਾਮ ਚਿੰਨ੍ਹ 19. ਸ਼ਬਦਾਂ ਅਤੇ ਵਾਕਾਂ ਨੂੰ ਸ਼ੁੱਧ ਕਰਕੇ ਲਿਖੋ 20. ਅੰਗਰੇਜ਼ੀ ਸ਼ਬਦਾਂ ਦਾ ਪੰਜਾਬੀ ਸ਼ੁੱਧ ਰੂਪ 21. ਵਿਰੋਧਾਤਮਕ ਸ਼ਬਦ 22. ਸਮਾਨਾਰਥਕ ਸ਼ਬਦ 23. ਮੁਹਾਵਰੇ ਅਤੇ ਅਖਾਣ 24. ਗੁਰੂ ਸਾਹਿਬਾਨ 25. ਪੰਜਾਬ ਦਾ ਇਤਿਹਾਸ

ਕਾਲ ਕਰੋ

9878472700

ਸਾਨੂੰ ਫੋਲੋ ਕਰੋ

  • Facebook
  • Instagram
  • Youtube

ਪੰਜਾਬ, ਪੰਜਾਬੀ, ਪੰਜਾਬੀਅਤ

bottom of page