top of page

ਦਰਜਕਰਨ (ਰਜਿਸਟ੍ਰੇਸ਼ਨ) ਫੀਸ:

ਪ੍ਰਤੀ ਵਿਦਿਆਰਥੀ 100 ਰੁਪਏ/-

ਪ੍ਰੀਖਿਆ ਪ੍ਰਣਾਲੀ : ਔਫਲਾਈਨ (OMR-ਅਧਾਰਿਤ)

ਤੁਹਾਨੂੰ ਕੀ-ਕੀ ਦਿੱਤਾ ਜਾਵੇਗਾ?

  • ਕਿਤਾਬਚਾ (ਪੰਜਾਬੀ ਉਲੰਪਿਆਡ ਕਿਤਾਬ ਮੁਫ਼ਤ ਦਿੱਤੀ ਜਾਵੇਗੀ)

  • ਜਿਸ ਵਿੱਚ ਸ਼ਾਮਿਲ ਹਨ

  • ਅਣਡਿੱਠਾ ਪੈਰ੍ਹਾ ਦੇ ਬਹੁ-ਵਿਕਲਪੀ ਪ੍ਰਸ਼ਨ,

  • ਤਸਵੀਰਾਂ ਦੇ ਆਧਾਰ ਤੇ ਬਹੁ-ਵਿਕਲਪੀ ਪ੍ਰਸ਼ਨ

  • ਪੰਜਾਬੀ ਵਿਆਕਰਨ ਦੇ ਮੁੱਖ ਵਿਸ਼ੇ ਸੰਬੰਧਿਤ ਬਹੁ-ਵਿਕਲਪੀ ਪ੍ਰਸ਼ਨ

  • ਨਮੂਨਾ OMR ਪਰਚੇ ਦਿੱਤੇ ਜਾਣਗੇ,

  • ਪ੍ਰੀਖਿਆਵਾਂ,

  • ਭਾਗੀਦਾਰੀ,ਯੋਗਤਾ ਪ੍ਰਮਾਣ-ਪੱਤਰ (ਸਰਟੀਫਿਕੇਟ) ਅਤੇ ਤਗ਼ਮੇ,

  • ਅਧਿਆਪਕਾਂ ਲਈ ਉੱਤਰ ਕੂੰਜੀ ਵੀ ਦਿੱਤੀ ਜਾਵੇਗੀ।

ਕਾਲ ਕਰੋ

9878472700

ਸਾਨੂੰ ਫੋਲੋ ਕਰੋ

  • Facebook
  • Instagram
  • Youtube

ਪੰਜਾਬ, ਪੰਜਾਬੀ, ਪੰਜਾਬੀਅਤ

bottom of page